Tu yaad aundi ni
tu yaad rehndi h ae..❤
Enjoy Every Movement of life!
Tu yaad aundi ni
tu yaad rehndi h ae..❤
😭rabba menu apne kol jaldi bula lai
Eh zindagi to badi nafrat ho gayi e😭
😭ਰੱਬਾ ਮੈਂਨੂੰ ਆਪਣੇ ਕੋਲ ਜਲਦੀ ਬੁਲਾ ਲੈ
ਇਹ ਜ਼ਿੰਦਗੀ ਤੋਂ ਬੜੀ ਨਫ਼ਰਤ ਹੋ ਗਈ ਏ😭
Ajh farak ni tainu koi, do pal c eh tere lai
ik al zaroor tainu kahange
jd beet gai eh umar, na hauna koi tainu puchne lai
tad asin tere hanjuaan rahi vahange
ਅੱਜ ਫਰਕ ਨੀ ਤੈਨੂੰ ਕੋਈ, ਦੋ ਪਲ ਸੀ ਇਹ ਤੇਰੇ ਲਈ
ਇਕ ਗੱਲ ਜ਼ਰੂਰ ਤੈਨੂੰ ਕਹਾਂਗੇ
ਜਦ ਬੀਤ ਗਈ ਇਹ ਉਮਰ, ਨਾ ਹੋਣਾ ਕੋਈ ਤੈਨੂੰ ਪੁਛਣੇ ਲਈ
ਤਦ ਅਸੀਂ ਤੇਰੇ ਹੰਝੂਆਂ ਰਾਹੀਂ ਵਹਾਂਗੇ