
har Kise nu mohobat raas nai aundi
eh taan apne apne naseeb di gal hai
koi bhulda ni te kise nu yaad ni aundi
Enjoy Every Movement of life!

har Kise nu mohobat raas nai aundi
eh taan apne apne naseeb di gal hai
koi bhulda ni te kise nu yaad ni aundi
ਮੇਰੀ ਜੁਬਾਨ ਨੇ ਨਾਮ ਸਦਾ
ਪ੍ਰੀਤ ਪ੍ਰੀਤ ਹੀ ਲੈਣਾ ਏ
ਤੇਰੀ ਚੜਦੀ ਕਲਾਂ ਲਈ
ਅਸੀ ਅਰਦਾਸਾਂ ਕਰਦੇ ਰਹਿਣਾ ਏ
ਤੂੰ ਕੀਮਤੀ ਦਾਤ ਏ ਰੱਬ ਦੀ ਮੇਰੇ ਲਈ
ਹੋਰ ਰੱਬ ਤੋਂ ਕੀ ਮੰਗ ਕੇ ਲੈਣਾ ਨੀ
ਮੁੱਦਤਾ ਹੋ ਗਈਆਂ ਮੁਲਾਕਾਤਾਂ ਨੂੰ
ਪਤਾ ਨਹੀ ਕਦੋਂ ਇਕੱਠੇ ਮਿਲ ਕੇ ਬਹਿਣਾ ਏ
ਭਾਈ ਰੂਪਾ
Dhee de dukh v dhadde rbba
Dhee de jakham bdy hi doonge
Sath de k v peo bhrawa da
Apki war ikali sahey
Dhi de dukh vi dadhey Rbba 😕
ਧੀ ਦੇ ਦੁੱਖ ਵੀ ਡਾਢੇ ਰੱਬਾ
ਧੀ ਦੇ ਜ਼ਖ਼ਮ ਬੜੇ ਹੀ ਡੂੰਘੇ
ਸਾਥ ਦੇ ਕੇ ਵੀ ਪਿਓ ਭਰਾਵਾ ਦਾ
ਆਪਣੀ ਵਾਰ ਇਕੱਲੀ ਸਹੇ
ਧੀ ਦੇ ਦੁੱਖ ਵੀ ਡਾਢੇ ਰੱਬਾ 😕