Tere gma ch mar mar jiona hor kinna
Teri udeek ch hor kinne laine saah dsde..!!
Ja taan bhullne di koi tarkeeb dass Sanu
Ja tere vall jande sanu raah dssde..!!
ਤੇਰੇ ਗਮਾਂ ‘ਚ ਮਰ ਮਰ ਜਿਉਣਾ ਹੋਰ ਕਿੰਨਾ
ਤੇਰੀ ਉਡੀਕ ‘ਚ ਹੋਰ ਕਿੰਨੇ ਲੈਣੇ ਸਾਹ ਦੱਸਦੇ..!!
ਜਾਂ ਤਾਂ ਭੁੱਲਣੇ ਦੀ ਕੋਈ ਤਰਕੀਬ ਦੱਸ ਸਾਨੂੰ
ਜਾਂ ਤੇਰੇ ਵੱਲ ਜਾਂਦੇ ਸਾਨੂੰ ਰਾਹ ਦੱਸਦੇ..!!
milna ni mainu pata tu
par khaaba vich taa koi bandish nahi
har chaah tere agge fikke jehe
eh dil di khuwaahish meri koi ranzish nahi
ਮਿਲਣਾ ਨੀ ਮੇਨੂੰ ਪਤਾ ਤੂੰ
ਪਰ ਖੁਆਬਾਂ ਵਿੱਚ ਤਾਂ ਕੋਈ ਬੰਦਿਸ਼ ਨਹੀਂ
ਹਰ ਚਾਹ ਤੇਰੇ ਅੱਗੇ ਫਿਕੈ ਜਿਹੇ
ਏਹ ਦਿਲ ਦੀ ਖੁਆਇਸ਼ ਮੇਰੀ ਕੋਈ ਰੰਜੀਸ਼ਨ ਨਹੀਂ
—ਗੁਰੂ ਗਾਬਾ 🌷