Skip to content

YAAD STAWE NAA

Koi aisa das tikaana we jithe teri yaad stawe naa

Koi aisa das tikaana we jithe teri yaad stawe naa


Best Punjabi - Hindi Love Poems, Sad Poems, Shayari and English Status


ਚੱਲ ਕੋਈ ਨਾਂ || chal koi naa || punjabi shayari alone

ਚੱਲ ਕੋਈ ਨਾਂ
ਜੇ ਹੋਏ ਹਾਂ ਅਸੀਂ ਦੋਵੇਂ ਦੂਰ
ਚੱਲ ਕੋਈ ਨਾਂ
ਜੇ ਦੂਰ ਰਹਿਣ ਲਈ ਰੱਬ ਨੇ ਕਿਤਾਂ ਹੈ ਮਜਬੂਰ
ਚੱਲ ਕੋਈ ਨਾਂ
ਹਜੇ ਦੂਰ ਹਾਂ ਤੇ ਕਦੇ ਨਾਂ ਕਦੇ ਜ਼ਰੂਰ ਮਿਲਾਂਗੇ
ਐਹ ਮੁਰਝਾਏ ਫੁੱਲ ਬਗੀਚੇ ਦੇ ਕਦੇ ਨਾਂ ਕਦੇ ਤਾਂ ਖਿਲਾਂਗੇ
—ਗੁਰੂ ਗਾਬਾ 🌷

Title: ਚੱਲ ਕੋਈ ਨਾਂ || chal koi naa || punjabi shayari alone


Never Give up own you dream

Believe in yourself you can do it never give up own your dreams.

life is too short to enjoy do whatever make you happy it is blessed life enjoy the small moments of the life which can never be describe small achievements small efforts risk make strong and be healthy and wise.

Title: Never Give up own you dream