Best Punjabi - Hindi Love Poems, Sad Poems, Shayari and English Status
Jithe khushi na howe || two line punjabi status
Majbooriya ch majboot rehna sahi nhi,
Jithe khushi na howe oh rishta tod den ch bhlai hai ✌
ਮਜਬੂਰੀਆ ਚ ਮਜ਼ਬੂਤ ਰਹਿਣਾ ਸਹੀ ਨਹੀਂ,
ਜਿੱਥੇ ਖੁਸ਼ੀ ਨਾ ਹੋਵੇ ਉਹ ਰਿਸ਼ਤਾ ਤੋੜ ਦੇਣ ਚ ਭਲਾਈ ਹੈ।✌
Title: Jithe khushi na howe || two line punjabi status
Punjabi shayari || zindagi || sad but true lines
Zindagi di asliyat nu janna taa ehi hai
ke asi dukh vich ikalle haan te khushi vich poora yug hai🙌
ਜ਼ਿੰਦਗੀ ਦੀ ਅਸਲੀਅਤ ਨੂੰ ਜਾਣਨਾ ਤਾਂ ਇਹੀ ਹੈ
ਕਿ ਅਸੀਂ ਦੁੱਖ ਵਿਚ ਇਕੱਲੇ ਹਾਂ ਅਤੇ ਖੁਸ਼ੀ ਵਿਚ ਪੂਰਾ ਯੁੱਗ ਹੈ🙌
