Raaha teriyaa rehnde aa asi takde
akhaa khuliyaa na dekh dekh thakde
dite khud nu dilaase tere aun de
tainu milne di umeed haa asi rakhde
ਰਾਹਾਂ ਤੇਰੀਆਂ ਰਹਿੰਦੇ ਹਾਂ ਅਸੀਂ ਤੱਕਦੇ
ਅੱਖਾਂ ਖੁੱਲ੍ਹੀਆਂ ਨਾ ਦੇਖ ਦੇਖ ਥੱਕਦੇ
ਦਿੱਤੇ ਖੁਦ ਨੂੰ ਦਿਲਾਸੇ ਤੇਰੇ ਆਉਣ ਦੇ
ਤੈਨੂੰ ਮਿਲਨੇ ਦੀ ਉਮੀਦ ਹਾਂ ਅਸੀਂ ਰੱਖਦੇ
Dil nu ji chahtan di thod lag gyi e
Nashile jehe naina di lod lag gyi e
Mannda nhi dil vasso Bahr hoyi janda e
Sajjna de pyar di tod lag gyi e🥰..!!
ਦਿਲ ਨੂੰ ਜੀ ਚਾਹਤਾਂ ਦੀ ਥੋੜ ਲੱਗ ਗਈ ਏ
ਨਸ਼ੀਲੇ ਜਿਹੇ ਨੈਣਾਂ ਦੀ ਲੋੜ ਲੱਗ ਗਈ ਏ
ਮੰਨਦਾ ਨਹੀਂ ਦਿਲ ਵੱਸੋਂ ਬਾਹਰ ਹੋਈ ਜਾਂਦਾ ਏ
ਸੱਜਣਾ ਦੇ ਪਿਆਰ ਦੀ ਤੋੜ ਲੱਗ ਗਈ ਏ🥰..!!