Skip to content

Khayal_tere_punjabi_shayari

  • by

Title: Khayal_tere_punjabi_shayari

Best Punjabi - Hindi Love Poems, Sad Poems, Shayari and English Status


You are my saviour || english quotes

You are like a Shadow in Shining Sun…
Beam of Light in Darkness…
Stars with Moon…
You are my Saviour you are the one to whom my Life is Bestowed…🫂

Title: You are my saviour || english quotes


Jis ne shayar bna dita || sad and love shayari punjabi

satt dil te dungi vajji
jis ne shayar bna dita
kalam chakkni nahi si
par lokaa de dikhawe ne kalm chakan te majboor bna dita
lokaa de kadhwe bol hanju ban vehnde gaye
mainu likhna nahi c aunda ohnaa ne likhna laa dita
satt dil te dungi vajji
jis ne shayar bna dita

ਸੱਟ ਦਿਲ ਤੇ ਡੂੰਗੀ ਵਜੀ
ਜਿਸ ਨੇ ਸ਼ਾਇਰ ਬਣਾ ਦਿੱਤਾ
ਕਲਮ ਚਕਣੀ ਨਹੀਂ ਸੀ
ਪਰ ਲੋਕਾਂ ਦੇ ਦਿਖਾਵੇ ਨੇ ਕਲਮ ਚਕਣ ਤੇ ਮਜਬੂਰ ਬਣਾ ਦਿੱਤਾ
ਲੋਕਾਂ ਦੇ ਕੜਵੇ ਬੋਲ ਹੰਜੂ ਬਣ ਵਹਿੰਦੇ ਗਏ
ਮੈਨੂੰ ਲਿਖਣਾ ਨਹੀ ਸੀ ਆਉਂਦਾ ਉਹਨਾਂ ਨੇ ਲਿਖ਼ਣ ਲਾ ਦਿੱਤਾ
ਸੱਟ ਦਿਲ ਤੇ ਡੂੰਗੀ ਵਜੀ
ਜਿਸ ਨੇ ਸ਼ਾਇਰ ਬਣਾ ਦਿੱਤਾ… Gumnaam ✍🏼✍🏼

Title: Jis ne shayar bna dita || sad and love shayari punjabi