Yaadan vaala shisha vi Hun dhundla hoyea e,
Eh te waqt dassu tu menu ja mein tenu khoheya e..
ਯਾਦਾਂ ਵਾਲਾ ਸ਼ੀਸ਼ਾ ਵੀ ਹੁਣ ਧੁੰਦਲਾ ਹੋਇਆ ਏ,
ਇਹ ਤੇ ਵਕਤ ਦੱਸੂ ਤੂੰ ਮੈਨੂੰ ਜਾਂ ਮੈਂ ਤੈਨੂੰ ਖੋਇਆ ਏ।।
Enjoy Every Movement of life!
Yaadan vaala shisha vi Hun dhundla hoyea e,
Eh te waqt dassu tu menu ja mein tenu khoheya e..
ਯਾਦਾਂ ਵਾਲਾ ਸ਼ੀਸ਼ਾ ਵੀ ਹੁਣ ਧੁੰਦਲਾ ਹੋਇਆ ਏ,
ਇਹ ਤੇ ਵਕਤ ਦੱਸੂ ਤੂੰ ਮੈਨੂੰ ਜਾਂ ਮੈਂ ਤੈਨੂੰ ਖੋਇਆ ਏ।।
Menu tere naal koi narazgi ja ruswaai nhi
Tu apni jagah thik c te mein apni jagah..!!
ਮੈਨੂੰ ਤੇਰੇ ਨਾਲ ਕੋਈ ਨਾਰਾਜ਼ਗੀ ਜਾਂ ਰੁਸਵਾਈ ਨਹੀਂ
ਤੂੰ ਆਪਣੀ ਜਗ੍ਹਾ ਠੀਕ ਸੀ ਤੇ ਮੈਂ ਆਪਣੀ ਜਗ੍ਹਾ..!!