Skip to content

Yaar bina zindagi || sacha pyar shayari || true love Punjabi status images

True love Punjabi shayari/best Punjabi shayari/Us ton door jaan da sochiye na
Ohnu manda bolan to lakh dariye..!!
Je yaar bina jioni zindagi pawe
Dass zindagi esi da ki kariye..!!
Us ton door jaan da sochiye na
Ohnu manda bolan to lakh dariye..!!
Je yaar bina jioni zindagi pawe
Dass zindagi esi da ki kariye..!!

Title: Yaar bina zindagi || sacha pyar shayari || true love Punjabi status images

Best Punjabi - Hindi Love Poems, Sad Poems, Shayari and English Status


MEHNGA MUL

Kise khtam, kaun jaane hoyiaan tabahiyaan da bs mul pya ik mehnga uchhi than te layiaan da

Kise khtam, kaun jaane hoyiaan tabahiyaan da
bs mul pya ik mehnga uchhi than te layiaan da



Jhoothi sohaa || sad shayari

ਲ਼ੋਕ ਝੁਠੀ ਸੋਹਾਂ ਖਾਂਦੇ ਨੇ
ਸਭ ਵਾਦੇ ਇਨ੍ਹਾਂ ਦੇ ਝੁਠੇ
ਇਣਹਾ ਦੀ ਸਚੀ ਗਲਾਂ ਸਮਝ ਕੇ
ਕਿਨੇਂ ਆਸ਼ਿਕ ਗਏ ਲੁਟੇ

ਚੇਹਰਾ ਇਣਹਾ ਦਾ ਇਦਾਂ ਦਾ
ਭਰੋਸਾ ਇਣਹਾ ਤੇ ਛੇਤੀ ਹੋ ਜਾਵੇ
ਜੋ ਤਕਲੇ ਇਣਹਾ ਦੀ ਅਖਾਂ ਵਲ਼
ਔਹ ਖਿਆਲਾਂ ਵਿਚ ਹੀ ਖੋ ਜਾਵੇ
ਪਤਾ ਨਹੀਂ ਕੇਹੜੇ ਦਰ ਤੇ ਜਾਂਦੇ ਨੇ
ਜੋ ਲ਼ੋਕ ਝੁਠੀ ਸੋਹਾਂ ਖਾਂਦੇ ਨੇ
—ਗੁਰੂ ਗਾਬਾ 🌷

Title: Jhoothi sohaa || sad shayari