Skip to content

IMG_Mon Feb 13 11_22_11 GMT+05_30 2023-000dbec7

Title: IMG_Mon Feb 13 11_22_11 GMT+05_30 2023-000dbec7

Best Punjabi - Hindi Love Poems, Sad Poems, Shayari and English Status


Apna aap gawa ke || true love shayari || Punjabi status

Es croran di duniyan cho ikk oh fabbeya e😇
Mein apna aap gawa ke jihnu labbeya e😍..!!

ਇਸ ਕਰੋੜਾਂ ਦੀ ਦੁਨੀਆਂ ‘ਚੋਂ ਇੱਕ ਉਹ ਫੱਬਿਆ ਏ😇
ਮੈਂ ਆਪਣਾ ਆਪ ਗਵਾ ਕੇ ਜਿਹਨੂੰ ਲੱਭਿਆ ਏ😍..!!

Title: Apna aap gawa ke || true love shayari || Punjabi status


MANZIL IK V NAHI || Sad status

Kinniyaan hi uljhanna ne
mere hathan diyaan lakeeran vich
safar inna te manzil ik v nahi
mere hathan diyaan lakiran vich

ਕਿੰਨੀਆਂ ਹੀ ਉਲਝਣਾਂ ਨੇ
ਮੇਰੇ ਹੱਥਾਂ ਦੀਆਂ ਲਕੀਰਾਂ ਵਿੱਚ
ਸਫਰ ਇੰਨਾ ਤੇ ਮੰਜ਼ਿਲ ਇਕ ਵੀ ਨਹੀਂ
ਮੇਰੇ ਹੱਥਾਂ ਦੀਆਂ ਲਕੀਰਾਂ ਵਿੱਚ

Title: MANZIL IK V NAHI || Sad status