Best Punjabi - Hindi Love Poems, Sad Poems, Shayari and English Status
Par tainu bhule ni || Love shayari in punjabi
Kise hor lai dil de darwaaze taa
ajh v khule ni
taitho door jaroor haa sajjna
par bhulle ni
ਕਿਸੇ ਹੋਰ ਲਈ ਦਿਲ ਦੇ ਦਰਵਾਜ਼ੇ ਤਾਂ
ਅੱਜ ਵੀ ਖੁੱਲੇ ਨੀ,🙅♂️
ਤੈਥੋਂ ਦੂਰ ਜਰੂਰ ਹਾਂ ਸੱਜਣਾ🤲
ਪਰ ਭੁੱਲੇ ਨੀ……❤😘
Title: Par tainu bhule ni || Love shayari in punjabi
Kujh gehra likhna chahunde aa || shayari only for you
Kujh gehra likhna chahune aa
jehdhaa dhuk tere tak jawe
padh bhawe saari duniyaa lawe
par samajh tainu hi aawe
ਕੁੱਝ ਗਹਿਰਾ ਲਿਖਣਾ ਚਾਹੁੰਨੇ ਆਂ
ਜਿਹੜਾ ਢੁੱਕ ਤੇਰੇ ਤੱਕ ਜਾਵੇ
ਪੜ ਭਾਵੇਂ ਸਾਰੀ ਦੁਨੀਆਂ ਲਵੇ
ਪਰ ਸਮਝ ਤੈਨੂੰ ਹੀ ਆਵੇ
