Skip to content

Zindagi

उल्टे सीधे सपने पाले बैठे हैं

सब पानी में काँटा डाले बैठे हैं

इक बीमार वसीयत करने वाला है

रिश्ते नाते जीभ निकाल बैठे हैं

बस्ती का मामूल पे आना मुश्किल है

चौराहे पर वर्दी वाले बैठे हैं

धागे पर लटकी है इज़्ज़त लोगों की

सब अपनी दस्तार सँभाले बैठे हैं

साहब-ज़ादा पिछली रात से ग़ायब है

घर के अंदर रिश्ते वाले बैठे हैं

आज शिकारी की झोली भर जाएगी

आज परिंदे गर्दन डाले बैठे हैं

Title: Zindagi

Best Punjabi - Hindi Love Poems, Sad Poems, Shayari and English Status


Sma mada Howe taan || sad Punjabi shayari || two line shayari

Sachai di jang vich jhuthe v jitt jande aa ,,
Sma maada howe taan apne vi vik jande aa..

ਸੱਚਾਈ ਦੀ ਜੰਗ ਵਿੱਚ ਝੂਠੇ ਵੀ ਜਿੱਤ ਜਾਂਦੇ ਆ ,,
ਸਮਾਂ ਮਾੜਾ ਹੋਵੇ ਤਾਂ ਆਪਣੇ ਵੀ ਵਿਕ ਜਾਂਦੇ ਆ ..

Title: Sma mada Howe taan || sad Punjabi shayari || two line shayari


Saza umar kaid di || sad Punjabi shayari || heart broken

Tenu nasha hai husan hakumat da,,
Marzi naal hukam sunawe tu,,
Tera jihnu karda e ohnu mano la dewe,
Kade man aayi padat bnawe tu,,
Kahe gosha sedheaala ni,
Tenu bhull gyi yaad khudai ni,,
Saza umar kaid di,,Saza umar kaid di hogi e
Hun maut hi karu rehayi ni,,
Saza umar kaid di,,Saza umar kaid di hogi e
Hun maut hi karu rehayi ni,,💔

ਤੈਨੂੰ ਨਸ਼ਾ ਹੈ ਹੁਸਨ ਹਕੂਮਤ ਦਾ,,
ਮਰਜੀ ਨਾਲ ਹੁਕਮ ਸੁਣਾਵੇ ਤੂੰ,,
ਤੇਰਾ ਜਿਹਨੂੰ ਕਰਦਾ ਏ ਓਹਨੂੰ ਮਨੋਂ ਲਾਹ ਦੇਵੇਂ,
ਕਦੇ ਮਨ ਆਈ ਪੜਤ ਬਣਾਵੇ ਤੂੰ,,
ਕਹੇ ਗੋਸ਼ਾ ਸੇਢੇਆਲਾ ਨੀ,
ਤੈਨੂੰ ਭੁੱਲਗੀ ਯਾਦ ਖੁਦਾਈਂ ਨੀ,,
ਸਜਾ ਉਮਰ ਕੈਦ ਦੀ,,ਸਜਾ ਉਮਰ ਕੈਦ ਦੀ ਹੋਗੀ ਏ
ਹੁਣ ਮੌਤ ਹੀ ਕਰੂ ਰਿਹਾਈ ਨੀ,,
ਸਜਾ ਉਮਰ ਕੈਦ ਦੀ,,ਸਜਾ ਉਮਰ ਕੈਦ ਦੀ ਹੋਗੀ
ਹੁਣ ਮੌਤ ਹੀ ਕਰੂ ਰਿਹਾਈ ਨੀ,,💔

Title: Saza umar kaid di || sad Punjabi shayari || heart broken