Aive gairaan piche bhajh, na eh zindagi barbaad kar
bandeyaa, tu apne andron apne aap di talaash kar
ਐਂਵੇਂ ਗੈਰਾਂ ਪਿੱਛੇ ਭੱਜ
ਨਾ ਇਹ ਜ਼ਿੰਦਗੀ ਬਰਬਾਦ ਕਰ
ਬੰਦਿਆ, ਤੂੰ ਆਪਣੇ ਅੰਦਰੋਂ ਆਪਣੇ ਆਪ ਦੀ ਤਲਾਸ਼ ਕਰ
Aive gairaan piche bhajh, na eh zindagi barbaad kar
bandeyaa, tu apne andron apne aap di talaash kar
ਐਂਵੇਂ ਗੈਰਾਂ ਪਿੱਛੇ ਭੱਜ
ਨਾ ਇਹ ਜ਼ਿੰਦਗੀ ਬਰਬਾਦ ਕਰ
ਬੰਦਿਆ, ਤੂੰ ਆਪਣੇ ਅੰਦਰੋਂ ਆਪਣੇ ਆਪ ਦੀ ਤਲਾਸ਼ ਕਰ
ikalle rehna sikh gaye
hun mehflaa vich rehna da ji ni karda
je sun lainde kujh yaara diyaa gallan
taa dukh dil ainaa shayed nahi jarda
ਕਲੇ ਰਹਿਣਾ ਸਿੱਖ ਗਏ
ਹੁਣ ਮਹਿਫਲਾਂ ਵਿੱਚ ਰਹਿਣ ਦਾ ਜੀ ਨੀ ਕਰਦਾ
ਜੇ ਸੁਣ ਲੇਂਦੇ ਕੁਝ ਯਾਰਾਂ ਦੀਆਂ ਗੱਲਾਂ
ਤਾਂ ਦੁਖ ਦਿਲ ਏਣਾ ਸ਼ਇਦ ਨਹੀਂ ਜਰਦਾ
—ਗੁਰੂ ਗਾਬਾ 🌷