Skip to content

Zindagi me intezaar || Punjabi and hindi shayari love

Mathe ki bindi me tera naam hoga
mere kanna di baaliyaa R aur I honge
mere galle me Y aur A ka haar hoga
aur mere mathe ka teeka z hoga
mere dil me riyaaz tere lai
pyaar nahi par zindagi me intezaar hoga

ਮੱਥਾ🌝 ਕਿ ਬਿੰਦੀ 🎎ਮੇ ਤੇਰਾ🤫 ਨਾਮ ਹੋਗਾ ,
ਮੇਰੈ 😍ਕੰਨਾਂ ਦੀ baliyan R ਓਰ I ਹੋਂਗੇ,
ਮੇਰੈ gahle ਮੇ Y ਓਰ A ਕਾ ਹਾਰ ਹੋਗਾ
ਉਰ ਮੇਰੈ ਮੱਥਾ ਕਾ ਟੀਕਾ Z ਹੋਗਾ,
ਮੇਰੈ dil ਮੇ ਰਿਆਜ਼ ਤੇਰਾ
ਲਈ ਪਿਆਰ ਨਹੀਂ ਪਰ ਮੇਰੀ ਜਿੰਦਗੀ ਮੇ intezar ਹੋਗਾ

Title: Zindagi me intezaar || Punjabi and hindi shayari love

Best Punjabi - Hindi Love Poems, Sad Poems, Shayari and English Status


Pyar vo nahi || Love hindi status

Pyar vo nahi jisme attitude aur ego ho
pyar toh vo hai jisme ek roothne
me expert ho to dusra manane me perfect ho

प्यार वो _नही जिसमे  #Attitude और #Ego हो,
प्यार  _तो वो है #जिसमें _एक रूठने
मे #Expert हो तो #दूसरा मनाने में  #Perfect हो..

Title: Pyar vo nahi || Love hindi status


Kaash || true love shayari || sad but true shayari

Kaash ohda vi dil vasso bahar ho jawe
Ohnu Saahan ton vadh ke yaar ho jawe
Jiwe tadpe mera dil ohdi junooniyat ch
Junoon ohde sir te vi esa swaar ho jawe
Kaash mohobbat ch ohda vi dil haar ho jawe
Kaash ohnu vi mere naal pyar ho jawe..!!

ਕਾਸ਼ ਓਹਦਾ ਵੀ ਦਿਲ ਵੱਸੋਂ ਬਾਹਰ ਹੋ ਜਾਵੇ
ਉਹਨੂੰ ਸਾਹਾਂ ਤੋਂ ਵੱਧ ਕੇ ਯਾਰ ਹੋ ਜਾਵੇ
ਜਿਵੇਂ ਤੜਪੇ ਮੇਰਾ ਦਿਲ ਓਹਦੀ ਜਨੂੰਨੀਅਤ ‘ਚ
ਜਨੂੰਨ ਓਹਦੇ ਸਿਰ ‘ਤੇ ਵੀ ਐਸਾ ਸਵਾਰ ਹੋ ਜਾਵੇ
ਕਾਸ਼ ਮੋਹੁੱਬਤ ‘ਚ ਓਹਦਾ ਵੀ ਦਿਲ ਹਾਰ ਹੋ ਜਾਵੇ
ਕਾਸ਼ ਉਹਨੂੰ ਵੀ ਮੇਰੇ ਨਾਲ ਪਿਆਰ ਹੋ ਜਾਵੇ..!!

Title: Kaash || true love shayari || sad but true shayari