Best Punjabi - Hindi Love Poems, Sad Poems, Shayari and English Status
Ek raat di nind 😢 || maut punjabi shayari
Kash, ek raat di nind aji aawe
Ki fer kde sware na howe..😢💯
ਕਾਸ਼ ਏਕ ਰਾਤ ਦੀ ਨੀਂਦ ਏਜੀ ਆਵੇ
ਕਿ ਫੇਰ ਕਦੇ ਸਵੇਰ ਨਾ ਹੋਵੇ…😢💯
~~~~ Plbwala®️✓✓✓✓
Title: Ek raat di nind 😢 || maut punjabi shayari
Dil nu tere naal mohobbat || Punjabi status || love shayari 😍
Nazdik Zara aa sajjna …
Gall chira to lukoyi Jo oh kehni e
Bhawein chahun vale sanu v bathere ne
Par dil nu mohobbt tere naal c tere naal e tere naal hi rehni e..!!
ਨਜ਼ਦੀਕ ਜ਼ਰਾ ਆ ਸੱਜਣਾ..
ਗੱਲ ਚਿਰਾਂ ਤੋਂ ਲੁਕੋਈ ਜੋ ਉਹ ਕਹਿਣੀ ਏ..!!
ਭਾਵੇਂ ਚਾਹੁਣ ਵਾਲੇ ਸਾਨੂੰ ਵੀ ਬਥੇਰੇ ਨੇ
ਪਰ ਦਿਲ ਨੂੰ ਮੋਹੁੱਬਤ ਤੇਰੇ ਨਾਲ ਸੀ ਤੇਰੇ ਨਾਲ ਏ ਤੇਰੇ ਨਾਲ ਹੀ ਰਹਿਣੀ ਏ..!!
