
Ke tere jaan to baad zindagi vi aakhe
Ke menu khull k jion vala taan Ohio c..!!
Sanu pgl Hon da ehsaas kra gye
Eh aitbaar na tutte sajjna da🙃..!!
Ehsan kde na bhullange
Dil tod ke sutte sajjna da💔..!!
ਸਾਨੂੰ ਪਾਗ਼ਲ ਹੋਣ ਦਾ ਅਹਿਸਾਸ ਕਰਾ ਗਏ
ਇਹ ਇਤਬਾਰ ਨਾ ਟੁੱਟੇ ਸਜਣਾ ਦਾ🙃..!!
ਅਹਿਸਾਨ ਕਦੇ ਨਾ ਭੁੱਲਾਂਗੇ
ਦਿਲ ਤੋੜ ਕੇ ਸੁੱਤੇ ਸੱਜਣਾ ਦਾ💔..!!
Beshak zindagi ch bade pwade ne
Par eh rang na labhne dubare ne
Kuj kam kite bde khrab te kuj saware ne
Par zindagi de laine full nazare ne🤞
ਬੇਸ਼ੱਕ ਜ਼ਿੰਦਗੀ ਚ ਬੜੇ ਪਵਾੜੇ ਨੇ
ਪਰ ਇਹ ਰੰਗ ਨਾ ਲੱਭਣੇ ਦੁਬਾਰੇ ਨੇ
ਕੁਝ ਕੰਮ ਕੀਤੇ ਖ਼ਰਾਬ ਤੇ ਕੁੱਝ ਸਵਾਰੇ ਨੇ
ਪਰ ਜ਼ਿੰਦਗੀ ਦੇ ਲੈਣੇ FULL ਨਜ਼ਾਰੇ ਨੇ🤞