Best Punjabi - Hindi Love Poems, Sad Poems, Shayari and English Status
RABB♥️🌸 || punjabi status || ghaint status
Tussi apne RABB nu raazi rakho
Duniya ta kisse nall ve raazi nahi♥️🌸
ਤੁਸੀ ਆਪਣੇ ਰੱਬ ਨੂੰ ਰਾਜੀ ਰੱਖੋ
ਦੁਨੀਆ ਤਾਂ ਕਿਸੇ ਨਾਲ ਵੀ ਰਾਜੀ ਨਹੀ♥️🌸
Title: RABB♥️🌸 || punjabi status || ghaint status
samundraa naal || jigra shayari punjabi
Samundra naal ki mel nadiyaa nehraa da
aithe mul milda ni jigraa bazaara
ਸਮੁੰਦਰਾਂ ਨਾਲ ਕਿ ਮੇਲ ਨਦੀਆਂ ਨਹਿਰਾਂ ਦਾ
ਐਥੇ ਮੁੱਲ ਮਿਲਦਾ ਨੀ ਜ਼ਿਗਰਾ ਬਜ਼ਾਰਾਂ
✍️ਗਿੱਲ ਗਦਰਾਣੇ ਆਲਾ

