
Thoda taras taan khaya kar zinde ni..!!
Asi mar mukk jana ajj kal vich
Sanu bahuta na staya kar zinde ni..!!
Sadi akhiyan ne jaam ohda chakheya
Jaan kadman ch dhari e😍..!!
Khud nu bhula ke asi rakheya
Te zind ohde naawe kari e🙈..!!
ਸਾਡੀ ਅੱਖੀਆਂ ਨੇ ਜਾਮ ਉਹਦਾ ਚੱਖਿਆ
ਜਾਨ ਕਦਮਾਂ ‘ਚ ਧਰੀ ਏ😍..!!
ਖੁਦ ਨੂੰ ਭੁਲਾ ਕੇ ਅਸੀਂ ਰੱਖਿਆ
ਤੇ ਜ਼ਿੰਦ ਉਹਦੇ ਨਾਵੇਂ ਕਰੀ ਏ🙈..!!
Asi tere naal aa, kehn wale bathere ne
maadha waqt hi dasda, kaun gair te kaun tere ne
ਅਸੀ ਤੇਰੇ ਨਾਲ ਆਂ,ਕਹਿਣ ਵਾਲੇ ਬਥੇਰੇ ਨੇ..
ਮਾੜਾ ਵਕਤ ਹੀ ਦੱਸਦਾ,ਕੌਣ ਗੈਰ ਤੇ ਕੌਣ ਤੇਰੇ ਨੇ..