Skip to content

और बताओ

छुपा तो यही है

तुमसे ढूंढा नही जा रहा तो बताओ

मोहब्बत सच्ची है या झूठी छोड़ो ना

तुम्हे मज़ा नही आ रहा तो बताओ

Title: और बताओ

Best Punjabi - Hindi Love Poems, Sad Poems, Shayari and English Status


Na samjhe loka agge bolna viarth || Punjabi true line status || ghaint status

Kujh kehna vi othe changa lagda e
Jithe agla sunan vala te samjhan vala howe
Na samjhe lokan agge shabad viakat karna viarth e..!!

ਕੁਝ ਕਹਿਣਾ ਵੀ ਓਥੇ ਚੰਗਾ ਲੱਗਦਾ ਏ
ਜਿੱਥੇ ਅਗਲਾ ਸੁਣਨ ਵਾਲਾ ਤੇ ਸਮਝਣ ਵਾਲਾ ਹੋਵੇ
ਨਾ ਸਮਝੇ ਲੋਕਾਂ ਅੱਗੇ ਸ਼ਬਦ ਵਿਅਕਤ ਕਰਨਾ ਵਿਅਰਥ ਏ..!!

Title: Na samjhe loka agge bolna viarth || Punjabi true line status || ghaint status


Kyu mohobbat karna gunah e || sad shayari || sachii shayari

Dil ch beintehaa mohobbat e us layi
Bullan te fir vi naa e..!!
Kyu duniya pyar valeya nu milan nahi dindi
Kyu mohobbat karna gunah e..!!

ਦਿਲ ‘ਚ ਬੇਇੰਤੇਹਾ ਮੋਹੁੱਬਤ ਏ ਉਸ ਲਈ
ਬੁੱਲਾਂ ‘ਤੇ ਫਿਰ ਵੀ ਨਾਂਹ ਏ..!!
ਕਿਉਂ ਦੁਨੀਆਂ ਪਿਆਰ ਵਾਲਿਆਂ ਨੂੰ ਮਿਲਣ ਨਹੀਂ ਦਿੰਦੀ
ਕਿਉਂ ਮੋਹੁੱਬਤ ਕਰਨਾ ਗੁਨਾਹ ਏ..!!

Title: Kyu mohobbat karna gunah e || sad shayari || sachii shayari