Skip to content

मिलती नहीं तसल्ली….. किसी और से. || 2 lines Hindi status

*गुजर रही है ये जिंदगी बड़े ही नाज़ुक दौर से ..*
*मिलती नहीं तसल्ली तेरे सिवा किसी और से..*

Title: मिलती नहीं तसल्ली….. किसी और से. || 2 lines Hindi status

Best Punjabi - Hindi Love Poems, Sad Poems, Shayari and English Status


Tu reh fefikra || sad dard shayari punjabi

Tu reh befikraa
asi teri fikar vich jeonde rahaange
tu maadha taa kade v nahi si
maadhe taa asi aa te aish gal nu yaad karke
asi holi holi marde rahange

ਤੂੰ ਰੇਹ ਬੇਫਿਕਰਾ
ਅਸੀਂ ਤੇਰੀ ਫ਼ਿਕਰ ਵਿੱਚ ਜਿਉਂਦੇ ਰਹਾਂਗੇ
ਤੂੰ ਮਾੜਾ ਤਾਂ ਕਦੇ ਵੀ ਨਹੀਂ ਸੀ
ਮਾੜੇ ਤਾਂ ਅਸੀਂ ਆ ਤੇ ਐਸ਼ ਗਲ਼ ਨੂੰ ਯਾਦ ਕਰਕੇ
ਅਸੀਂ ਹੋਲ਼ੀ ਹੋਲ਼ੀ ਮਰਦੇ ਰਹਾਂਗੇ
—ਗੁਰੂ ਗਾਬਾ 🌷

Title: Tu reh fefikra || sad dard shayari punjabi


Sade utte hassde ne lok || sad punjabi shayari || life shayari

Chalak dila wale sade utte hassde ne
Chup rehne aa te loki maada dassde ne🙃..!!

ਚਲਾਕ ਦਿਲਾਂ ਵਾਲੇ ਸਾਡੇ ਉੱਤੇ ਹੱਸਦੇ ਨੇ
ਚੁੱਪ ਰਹਿਨੇ ਆਂ ਤੇ ਲੋਕੀ ਮਾੜਾ ਦੱਸਦੇ ਨੇ🙃..!!

Title: Sade utte hassde ne lok || sad punjabi shayari || life shayari