Enjoy Every Movement of life!
Gall karni v e naale bolda vi nhi
Kyu zind meri nu tadfaunda e😓..!!
Tu shaddna vi nhi menu rakhna vi nhi
Fer dass sajjna ki chahunda e😐..!!
ਗੱਲ ਕਰਨੀ ਵੀ ਏ ਨਾਲੇ ਬੋਲਦਾ ਵੀ ਨਹੀਂ
ਕਿਉਂ ਜ਼ਿੰਦ ਮੇਰੀ ਨੂੰ ਤੜਫਾਉਂਦਾ ਏਂ😓..!!
ਤੂੰ ਛੱਡਣਾ ਵੀ ਨਹੀਂ ਮੈਨੂੰ ਰੱਖਣਾ ਵੀ ਨਹੀਂ
ਫਿਰ ਦੱਸ ਸੱਜਣਾ ਕੀ ਚਾਹੁੰਦਾ ਏਂ😐..!!
ਕਬਰਿਸਤਾਨ ਲੱਗੇ ਹੋਏ ਫੁੱਲ ਨੇ, ਮਾੜੇ ਘਰ ਨਾ ਇੱਕ ਬਲਬ ਵੀ
ਤੁਰਦੇ ਫਿਰਦਿਆਂ ਦਾ ਹਾਲ ਨਾ ਪੁੱਛਣ, ਮੰਜੇ ਲੱਗਦੇ ਸਾਰ ਬਣ ਜਾਂਦੇ ਮੁਰੀਦ ਨੀ।
ਜ਼ਿੰਦਗੀ ਨਾਯਾਬ ਹੀਰੇ ਵਰਗੀ ਆ, ਪਰ ਆਪਾਂ ਨੂੰ ਫੱਬਦੇ ਕੋਹਿਨੂਰ ਪਾਰਸ ਏ
ਇਹ ਦੁਨੀਆਂ ਨੂੰ ਆਦਤ ਹੋਗੀ ਫੈਸਲਾ ਸਾਜ਼ੀ ਦੀ ਆਉਣੀ ਨਾ ਨੀਂਦਰ ਬੇਗਾਰ ਕੀਤੀ ਵੀ।
ਸੁਦੀਪ ਮਹਿਤਾ (ਖਤ੍ਰੀ )
