Skip to content

रिश्ते निभाना कोई मुश्किल तो नहीं || rishte hindi shayari

यादें अक्सर होती हैं सताने के लिए,
कोई रूठ जाता है फिर मान जाने के लिए,
रिश्ते निभाना कोई मुश्किल तो नहीं,
बस दिलों मे प्यार चाहिए उसे निभाने के लिए!

Title: रिश्ते निभाना कोई मुश्किल तो नहीं || rishte hindi shayari

Best Punjabi - Hindi Love Poems, Sad Poems, Shayari and English Status


GALTI IK V NAI || Dukh Status Punjabi

Duniyan nu meri haqiqat
bare pata v nai
ilzaam hazaaran ne
te galti ik v nai

ਦੁਨੀਆ ਨੂੰ ਮੇਰੀ ਹਕੀਕਤ
ਬਾਰੇ ਪਤਾ ਵੀ ਨਹੀਂ
ਇਲਜ਼ਾਮ ਹਜ਼ਾਰਾਂ ਨੇ
ਤੇ ਗਲਤੀ ਇਕ ਵੀ ਨਹੀਂ

Title: GALTI IK V NAI || Dukh Status Punjabi


Saah nhi turda || sacha pyar shayari || Punjabi status

Tere bina khayal bina manzil de musafir
Tere bina saah aun jaan layi nahi turda..!!
Tere bina zind bina tahniyan ton patte
Tere bina mein jiwe kabran ch murda..!!

ਤੇਰੇ ਬਿਨਾਂ ਖ਼ਿਆਲ ਬਿਨਾਂ ਮੰਜ਼ਿਲ ਦੇ ਮੁਸਾਫ਼ਿਰ
ਤੇਰੇ ਬਿਨਾਂ ਸਾਹ ਆਉਣ ਜਾਣ ਲਈ ਨਹੀਂ ਤੁਰਦਾ..!!
ਤੇਰੇ ਬਿਨਾਂ ਜ਼ਿੰਦ ਬਿਨਾਂ ਟਾਹਣੀਆਂ ਤੋਂ ਪੱਤੇ
ਤੇਰੇ ਬਿਨਾਂ ਮੈਂ ਜਿਵੇਂ ਕਬਰਾਂ ‘ਚ ਮੁਰਦਾ..!!

Title: Saah nhi turda || sacha pyar shayari || Punjabi status