Skip to content

IMG-20230327-WA0019-479cda34

Title: IMG-20230327-WA0019-479cda34

Best Punjabi - Hindi Love Poems, Sad Poems, Shayari and English Status


Me theek v aa || punjabi poetry

Me theek v aa
te buraa haal v ae
tu mere naal v ae
te mere kilaab v ae
jisda koi jawaab ni
tu  mere dil da o sawaal v ae
meri zindagi lai
tu asaan v aa
te kamaal v ae
me theek v aa
te buraa haal v ae

ਮੈਂ ਠੀਕ ਵੀ ਆ
ਤੇ ਬੁਰਾ ਹਾਲ ਵੀ ਏ
ਤੂੰ ਮੇਰੇ ਨਾਲ ਵੀ ਏ
ਤੇ ਮੇਰੇ ਖਿਲਾਫ ਵੀ ਏ
ਜਿਸਦਾ ਕੋਈ ਜਵਾਬ ਨੀ
ਤੂੰ ਮੇਰੇ ਦਿਲ ਦਾ ਓ ਸਵਾਲ ਵੀ ਏ
ਮੇਰੀ ਜ਼ਿੰਦਗੀ ਲਈ
ਤੂੰ ਆਸਾਨ ਵੀ ਆ
ਤੇ ਕਮਾਲ ਵੀ ਏ
ਮੈਂ ਠੀਕ ਵੀ ਆ
ਤੇ ਬੁਰਾ ਹਾਲ ਵੀ ਏ

ਸੁਖਦੀਪ ਸਿੰਘ ✍

Title: Me theek v aa || punjabi poetry


HINDI SHAYARI || KISI NE KOSHISH BHI NAA KI

Hindi shayari || Kisi ne koshish bhi naa ki , sab kehte rahe is me akad bahut hai,

Kisi ne koshish bhi naa ki , sab kehte rahe is me akad bahut hai …