क्यू ये हालें दिल ब्या नहीं होता ,
होता भी है अगर तो ,
जहां होना होता है वहां नहीं होता,
Enjoy Every Movement of life!
क्यू ये हालें दिल ब्या नहीं होता ,
होता भी है अगर तो ,
जहां होना होता है वहां नहीं होता,

ਪਤਾ ਨਹੀਂ ਕੀ ਰਿਸ਼ਤਾ ਤੇਰਾ ਤੇ ਮੇਰਾ ,
ਤੇਰੇ ਪੈਰਾਂ ਥੱਲੇ ਤਲੀਆਂ ਧਰਦੇ ਹਾਂ
ਪਿਆਰ ਦਾ ਤਾ ਪਤਾ ਨਹੀਂ ਕੀ ਹੁੰਦਾ
ਅਸੀਂ ਤਾਂ ਬੱਸ ਇਬਾਦਤ ਕਰਦੇ ਹਾਂ