Dil jhalla sambhal kar ohde naal beete pla di
Subah Shaam ohdiya yaadan nu pyar kr reha e..!!
Oh bhull hi na jawan Koi dsse ja k ohna nu
K koi ikalla baith ohna da Intezaar kr reha e🍂..!!
ਦਿਲ ਝੱਲਾ ਸੰਭਾਲ ਕਰ ਉਹਦੇ ਨਾਲ ਬੀਤੇ ਪਲਾਂ ਦੀ
ਸੁਬਾਹ ਸ਼ਾਮ ਉਹਦੀਆਂ ਯਾਦਾਂ ਨੂੰ ਪਿਆਰ ਕਰ ਰਿਹਾ ਏ..!!
ਉਹ ਭੁੱਲ ਹੀ ਨਾ ਜਾਵਣ ਕੋਈ ਦੱਸੇ ਜਾ ਕੇ ਉਹਨਾ ਨੂੰ
ਕਿ ਕੋਈ ਇਕੱਲਾ ਬੈਠ ਉਹਨਾਂ ਦਾ ਇੰਤਜ਼ਾਰ ਕਰ ਰਿਹਾ ਏ🍂..!!
Chal roohan ch mil jisma ton adikh ho jayiye
Jiwe pani vich boonda ovein ikk-mikk ho jayiye..!!
ਚੱਲ ਰੂਹਾਂ ‘ਚ ਮਿਲ ਜਿਸਮਾਂ ਤੋਂ ਅਦਿੱਖ ਹੋ ਜਾਈਏ
ਜਿਵੇਂ ਪਾਣੀ ਵਿੱਚ ਬੂੰਦਾਂ ਓਵੇਂ ਇੱਕ-ਮਿੱਕ ਹੋ ਜਾਈਏ..!!