ਹਾਏ ਰੱਬਾ ਮੈਂ ਕੀ ਕਰਾਂ ,
ਮੇਰਾ ਯਾਰ ਛੁੱਟ ਰਿਹਾ ਏ, ਮੈਂ ਕਿਵੇਂ ਜਰਾ
ਮੈਥੋਂ ਝੱਲੀ ਨੀ ਜਾ ਰਹੀ, ਇਹ ਪੀੜ ਦਿਲ ਦੀ
ਦੱਸ ਇਸ਼ਕ ਦੇ ਮਰੀਜਾਂ ਨੂੰ, ਦਵਾ ਕਿਉੰ ਨੀ ਮਿਲਦੀ।।
Enjoy Every Movement of life!
ਹਾਏ ਰੱਬਾ ਮੈਂ ਕੀ ਕਰਾਂ ,
ਮੇਰਾ ਯਾਰ ਛੁੱਟ ਰਿਹਾ ਏ, ਮੈਂ ਕਿਵੇਂ ਜਰਾ
ਮੈਥੋਂ ਝੱਲੀ ਨੀ ਜਾ ਰਹੀ, ਇਹ ਪੀੜ ਦਿਲ ਦੀ
ਦੱਸ ਇਸ਼ਕ ਦੇ ਮਰੀਜਾਂ ਨੂੰ, ਦਵਾ ਕਿਉੰ ਨੀ ਮਿਲਦੀ।।
Na Kara koi Acha kaam bus Kara hai crime,
Banna tha don pr bechni pad rhi hai Wine,
Vanjha kar ke deed apni ton jhalleyan nu tadpawe kyu😒
Nede rakh ke dil de pehla door hun das jawe kyu💔..!!
ਵਾਂਝਾ ਕਰ ਕੇ ਦੀਦ ਆਪਣੀ ਤੋਂ ਝੱਲਿਆਂ ਨੂੰ ਤੜਪਾਵੇਂ ਕਿਉਂ😒
ਨੇੜੇ ਰੱਖ ਕੇ ਦਿਲ ਦੇ ਪਹਿਲਾਂ ਦੂਰ ਹੁਣ ਦੱਸ ਜਾਵੇਂ ਕਿਉਂ💔..!!