
Enjoy Every Movement of life!
Ho sakda tu vishvaas Na kare
Khaure lagda houga jhuth tenu..!!
Par mera peer Jane mere ishqe nu
Ke rabb tere vich e dikheya menu🙇♀️..!!
ਹੋ ਸਕਦਾ ਤੂੰ ਵਿਸ਼ਵਾਸ ਨਾ ਕਰੇ
ਖੌਰੇ ਲਗਦਾ ਹੋਊਗਾ ਝੂਠ ਤੈਨੂੰ..!!
ਪਰ ਮੇਰਾ ਪੀਰ ਜਾਣੇ ਮੇਰੇ ਇਸ਼ਕੇ ਨੂੰ
ਕਿ ਰੱਬ ਤੇਰੇ ਵਿੱਚ ਏ ਦਿਖਿਆ ਮੈਨੂੰ🙇♀️..!!
mitti da koi mul nahi
har ik nu ede vich jaana
zindagi taa bas befazool ja safar hai
manzil taa siviyaa tak jaana
ਮਿੱਟੀ ਦਾ ਕੋਈ ਮੁੱਲ ਨਹੀਂ
ਹਰ ਇੱਕ ਨੂੰ ਇਦੇ ਵਿਚ ਜਾਣਾ
ਜ਼ਿੰਦਗੀ ਤਾਂ ਵਸ ਬੈਫਿਜੁਲ ਜਾ ਸਫ਼ਰ ਹੈ
ਮੰਜ਼ਿਲ ਤਾਂ ਸਿਵੀਆ ਤੱਕ ਜਾਣਾ
—ਗੁਰੂ ਗਾਬਾ 🌷