*गुजर रही है ये जिंदगी बड़े ही नाज़ुक दौर से ..*
*मिलती नहीं तसल्ली तेरे सिवा किसी और से..*
*गुजर रही है ये जिंदगी बड़े ही नाज़ुक दौर से ..*
*मिलती नहीं तसल्ली तेरे सिवा किसी और से..*
Meri zindagi palla jinne fad rakheya
Din raat Jo khuaban ch paun phera..!!
Oh Jo ucheyan ton vi uche ne
Ohde kadma vassda jahan mera..!!
ਮੇਰੀ ਜ਼ਿੰਦਗੀ ਦਾ ਪੱਲਾ ਜਿੰਨੇ ਫੜ੍ਹ ਰੱਖਿਆ
ਦਿਨ ਰਾਤ ਜੋ ਖੁਆਬਾਂ ‘ਚ ਪਾਉਣ ਫੇਰਾ..!!
ਉਹ ਜੋ ਉੱਚਿਆਂ ਤੋਂ ਵੀ ਉੱਚੇ ਨੇ
ਓਹਦੇ ਕਦਮਾਂ ‘ਚ ਵੱਸਦਾ ਜਹਾਨ ਮੇਰਾ..!!
Kite ram das kite fateh mohamad eho kadeemi shor
mitt gya doha da jhagda nikal pya kujh hor
meri bukal de vich chor
ਕਿਤੇ ਰਾਮ ਦਾਸ ਕਿਤੇ ਫ਼ਤਹਿ ਮੁਹੰਮਦ ਇਹੋ ਕਦੀਮੀ ਸ਼ੋਰ
ਮਿਟ ਗਿਆ ਦੋਹਾਂ ਦਾ ਝਗੜਾ ਨਿਕਲ ਪਿਆ ਕੁਝ ਹੋਰ
ਮੇਰੀ ਬੁੱਕਲ ਦੇ ਵਿੱਚ ਚੋਰ