Skip to content

साथ दो पल का || sath || Hindi shayari on love

देख लूँ जी भरके तुझे कुछ ऐसे निहार लूँ मैं
आँखों ही आँखों से तुझे दिल मे उतार लूँ मैं❤️
साथ कुछ लम्हो का हैं तेरा मेरा तो क्या हुआ
आ तुझे बाहों मे भरके हर पल को सँवार लूँ मैं।।🥰

Title: साथ दो पल का || sath || Hindi shayari on love

Best Punjabi - Hindi Love Poems, Sad Poems, Shayari and English Status


tere zajhbaat v || Yaadan || Some Thoughts in Punjabi

Mainu ajh v oh time chete,
jadon tu classroom di baari thaani langhde nu vehndi c
te me v othon vaar vaar langhna
tere didaar lai
par ki pata c ke sameh de naal naal
tere zajhbaat v badal jaange

ਮੈਨੂੰ ਅੱਜ ਵੀ ਓਹ ਟਾਇਮ ਚੇਤੇ ਜਦੋੰ ਤੂੰ ਕਲਾਸਰੂਮ ਦੀ ਬਾਰੀ ਥਾਂਈ ਲੰਘਦੇ ਨੂੰ ਵੇਂਹਦੀ ਸੀ ,
ਤੇ ਮੈਂ ਵੀ ਓਥੋਂ ਵਾਰ ਵਾਰ ਲੰਘਣਾ
ਤੇਰੇ ਦੀਦਾਰ ਲਈ ,
ਪਰ ਕਿ ਪਤਾ ਸੀ ਕਿ ਸਮੇਂ ਦੇ ਨਾਲ ਨਾਲ
ਤੇਰੇ ਜਜ਼ਬਾਤ ਵੀ ਬਦਲ ਜਾਣਗੇ

Title: tere zajhbaat v || Yaadan || Some Thoughts in Punjabi


FULAN TE DILAN DI KAHANI | Shayari

Fullan te dilan di eko jehi e kahani
koi ful todh dewe koi dil todh dewe

ਫੁੱਲਾਂ ਤੇ ਦਿਲਾਂ ਦੀ ਇਕੋ ਜੇਹੀ ਏ ਕਹਾਣੀ
ਕੋਈ ਫੁੱਲ ਤੋੜ ਦੇਵੇ ਕੋਈ ਦਿਲ ਤੋੜ ਦੇਵੇ

Title: FULAN TE DILAN DI KAHANI | Shayari