Skip to content

ਮਾਂ🧡 || maa da karz || Punjabi maa shayari || bebe baapu

Ajh zindagi di kitab de kujh panne farole me
pehle panne te maa naal bitaaye pal khole me
mera zidd te adhna, meri maa ne russ jaan
je me gusse ch rotti na khaana, maa ne fir mann jaana
ehi pal mere lai yaadgaar ban jaana
meri taqat v maa te meri kamjori e
mainu hasaa ke kai waar roi ae
mera v dukh seh laina, aapna dukh mooho na kehna
maa da karz maitho, kitho lehna

ਅੱਜ ਜ਼ਿੰਦਗੀ ਦੀ ਕਿਤਾਬ ਦੇ ਕੁਝ ਪੰਨੇ ਫਰੋਲੇ ਮੈਂ..
ਪਹਿਲੇ ਪੰਨੇ ਤੇ ਮਾਂ ਨਾਲ ਬਿਤਾਏ ਪਲ ਖੋਲੇ ਮੈਂ🥀..
ਮੇਰਾ ਜ਼ਿੱਦ ਤੇ ਅੜਨਾ,ਮੇਰੀ ਮਾਂ ਨੇ ਰੁੱਸ ਜਾਣਾ..
ਜੇ ਮੈਂ ਗੁੱਸੇ ਚ ਰੋਟੀ ਨਾ ਖਾਣਾ,ਮਾਂ ਨੇ ਫਿਰ ਮੰਨ ਜਾਣਾ❣️..
ਏਹੀ ਪਲ ਮੇਰੇ ਲਈ ਯਾਦਗਾਰ ਬਣ ਜਾਣਾ..
ਮੇਰੀ ਤਾਕਤ ਵੀ ਮਾਂ ਤੇ ਮੇਰੀ ਕਮਜ਼ੋਰੀ ਏ💕..
ਮੈਨੂੰ ਹਸਾ ਕੇ ਕਈ ਵਾਰ ਰੋਈ ਵੀ ਏ..
ਮੇਰਾ ਵੀ ਦੁੱਖ ਸਹਿ ਲੈਣਾ,ਆਪਣਾ ਦੁੱਖ ਮੂੰਹੋ ਨਾ ਕਹਿਣਾ..
ਮਾਂ ਦਾ ਕਰਜ਼ ਮੈਥੋਂ,ਕਿੱਥੋ ਲਹਿਣਾ🙃..

Title: ਮਾਂ🧡 || maa da karz || Punjabi maa shayari || bebe baapu

Best Punjabi - Hindi Love Poems, Sad Poems, Shayari and English Status


Mili nahi maut || sad Punjabi status

Dilla tere jan picho
Asi chhupke ronde😐 Aa roj
fikr ni me door chala jau
menu v tetho hun nafrat😒 h bahut
ebabta🤲 ch Asi ksr ni chhadi
pr hale tk sanu ni mili maut..🥱😪

ਦਿਲਾ ਤੇਰੇ ਜਾਨ ਪਿੱਛੋਂ
ਅਸੀ ਛੁਪਕੇ ਰੌਂਦੇ😭 ਆ ਰੋਜ
ਫਿਕਰ ਨੀ ਮੈ ਦੂਰ ਚਲਾ ਜਾਊ
ਮੈਨੂੰ ਵੀ ਤੈਥੋਂ ਹੁਣ ਨਫਰਤ ਹੈ ਬਹੁਤ
ਇਬਾਦਤਾਂ🤲 ‘ਚ ਅਸੀਂ ਕਸਰ ਨੀ ਛੱਡੀ
ਪਰ ਹੱਲੇ ਤੱਕ ਸਾਨੂੰ ਨੀ ਮਿਲੀ ਮੌਤ..😪

Title: Mili nahi maut || sad Punjabi status


Tukdhe kitne kiye || waqt puraana

टुकड़े कितने किए तूने बदला पुराना लगता है

तेरे लोट आने की बात अब बहाना लगता है

वैसे तो भूलते नही है हम पर

तेरे साथ बिता वक्त अब पुराना लगता है

Title: Tukdhe kitne kiye || waqt puraana