Skip to content

100% True Word || 2 lines on love

100% True Words
Your First Love is Not Always Your Trust Love

Title: 100% True Word || 2 lines on love

Best Punjabi - Hindi Love Poems, Sad Poems, Shayari and English Status


Ashqaa nu kade milda || punjabi shayari

kang hai jo vich ishq de
edaa koi na nahi
bichhdhe hoye mohobat de raah te
aashqaa nu milda kade raah nahi

ਕੰਘ ਹੈ ਜੋ ਵਿਚ ਇਸ਼ਕ ਦੇ
ਇਦਾਂ ਕੋਈ ਨਾਂ ਨਹੀਂ
ਬਿਛੜੇ ਹੋਏ ਮਹੋਬਤ ਦੇ ਰਾਹ ਤੇ
ਆਸ਼ਕਾ ਨੂੰ ਮਿਲਦਾ ਕਦੇ ਰਾਹ ਨਹੀਂ

—ਗੁਰੂ ਗਾਬਾ 🌷

 

 

Title: Ashqaa nu kade milda || punjabi shayari


ZINDAGI CHON MITA DITA | Bewafa Sad Status

Ik geet likeya te fir mita dita
bas injh hi rahi ohdi aadat
mainu diwana bna le zindagi chon mita dita

ਇਕ ਗੀਤ ਲਿਖਿਆ ਤੇ ਫਿਰ ਮਿਟਾ ਦਿੱਤਾ
ਬਸ ਇੰਝ ਹੀ ਰਹੀ ਉਹਦੀ ਆਦਤ
ਮੈਨੂੰ ਦਿਵਾਨਾ ਬਣਾ ਕੇ ਜ਼ਿੰਦਗੀ ਚੋਂ ਮਿਟਾ ਦਿੱਤਾ

Title: ZINDAGI CHON MITA DITA | Bewafa Sad Status