Kinne hor tu sahega dukh ve
chhad dila mudh ja graah nu
eve nahi kari di jid oye
ਕਿੰਨੇ ਹੋਰ ਤੂੰ ਸਹੇਗਾ ਦੁੱਖ ਵੇ
ਛੱਡ ਦਿਲਾ ਮੁੜ ਜਾ ਗਰਾਹ ਨੂੰ
ਐਂਵੇ ਨਹੀਂ ਕਰੀ ਦੀ ਜਿਦ ਓਏ ..#GG
Kinne hor tu sahega dukh ve
chhad dila mudh ja graah nu
eve nahi kari di jid oye
ਕਿੰਨੇ ਹੋਰ ਤੂੰ ਸਹੇਗਾ ਦੁੱਖ ਵੇ
ਛੱਡ ਦਿਲਾ ਮੁੜ ਜਾ ਗਰਾਹ ਨੂੰ
ਐਂਵੇ ਨਹੀਂ ਕਰੀ ਦੀ ਜਿਦ ਓਏ ..#GG
Roz din ehi hisaab launde nikal janda e
Shayad sabh badal gya e
Nahi duniya hi badal gyi e
Ja shayad asi hi badal gye haan..!!
ਰੋਜ਼ ਦਿਨ ਇਹੀ ਹਿਸਾਬ ਲਾਉਂਦੇ ਨਿਕਲ ਜਾਂਦਾ ਏ
ਸ਼ਾਇਦ ਸਭ ਬਦਲ ਗਿਆ ਏ
ਨਹੀਂ ਦੁਨੀਆਂ ਹੀ ਬਦਲ ਗਈ ਏ
ਜਾਂ ਸ਼ਾਇਦ ਅਸੀਂ ਹੀ ਬਦਲ ਗਏ ਹਾਂ..!!
ਤਰਪਾਲ ਦੇ ਪਲੜੇ ਅਕਲਾਂ ਤੇ,
ਅੰਦਰ ਗਿਆਨ ਦਾ ਮੀਂਹ ਨਹੀ ਪੈਣ ਦਿੰਦੇ…
ਇਹ ਵਣ ਸੁਵੰਨੇ ਭਰਮ ਭੁਲੇਖੇ,
ਤੇਰਾ ਨਾਮ ਨਹੀ ਬਹਿ ਕੇ ਲੈਣ ਦਿੰਦੇ….
ਬਹੁਤਾਂ ਕਹਿ ਤੇਰੇ ਬਾਰੇ ਖੁਸ਼ ਨਹੀਂ ਮੈ,
ਪਰ ਜੋ ਕਹਿਣਾ, ਓਹ ਤੇਰੇ ਠੇਕੇਦਾਰ ਨਹੀ ਕਹਿਣ ਦਿੰਦੇ….
ਪੱਥਰ ਵਿਚ ਉੱਗਦੇ ਬੂਟੇ ਜੋ,
ਮੇਰੀ ਉਮੀਦ ਦਾ ਹੁਜਰਾ ਨਹੀ ਟਇਹਨ ਦਿੰਦੇ….
ਹਵਾ, ਪਾਣੀ, ਰੁੱਖ, ਮਿੱਟੀ ਤੇ ਸੋਚ,
ਯਾਰ ਤੁਸੀ ਮੈਨੂੰ ਕੱਲਿਆ ਕਿਉ ਨਹੀ ਰਹਿਣ ਦਿੰਦੇ….ਹਰਸ✍️