Skip to content

Staya Na kar || sad Punjabi status || sad shayari

Doori sajjna eh hor hun sehan nahi hundi
Tenu zind apni kar kurbaan de deni e..!!
Mud mud yaad aa ke staya na kar
Tere gama ch asi apni jaan de deni e..!!

ਦੂਰੀ ਸੱਜਣਾ ਇਹ ਹੋਰ ਹੁਣ ਸਹਿਣ ਨਹੀਂ ਹੋਣੀ
ਤੈਨੂੰ ਜ਼ਿੰਦ ਆਪਣੀ ਕਰ ਕੁਰਬਾਨ ਦੇ ਦੇਣੀ ਏ..!!
ਮੁੜ ਮੁੜ ਯਾਦ ਆ ਕੇ ਸਤਾਇਆ ਨਾ ਕਰ
ਤੇਰੇ ਗ਼ਮਾਂ ‘ਚ ਅਸੀਂ ਆਪਣੀ ਜਾਨ ਦੇ ਦੇਣੀ ਏ..!!

Title: Staya Na kar || sad Punjabi status || sad shayari

Best Punjabi - Hindi Love Poems, Sad Poems, Shayari and English Status


दिल की बात || dosti bachaane me

मै ता उम्र इस गम के साथ रह गया

तुझे दिल की बात नही बताई

मै दोस्ती बचाने में रह गया

और तू आंखे नही पढ़ पाई

Title: दिल की बात || dosti bachaane me


koi ohde warga nahi || true love shayari in 2 lines

nafrat nahi mainu ohda moh chahida e
koi ohde warga nahi bas oh chahida hai

ਨਫ਼ਰਤ ਨਹੀਂ ਮੈਨੂੰ ਉਹਦਾ ਮੋਹ ਚਾਹੀਦਾ ਏ,
ਕੋਈ ਉਹਦੇ ਵਰਗਾ ਨਹੀਂ ਬਸ ਉਹ ਚਾਹੀਦਾ ਏ

Title: koi ohde warga nahi || true love shayari in 2 lines