Sari Raat neend na aawe
rabb kolon tainu hi rhenda main mangda
je bhul ke kade akh lag jawe
chandra dil mera supne vich v tainu hi labda
ਸਾਰੀ ਰਾਤ ਨੀਂਦ ਨਾ ਆਵੇ
ਰੱਬ ਕੋਲੋਂ ਤੈਨੂੰ ਹੀ ਰਹਿੰਦਾ ਮੈਂ ਮੰਗਦਾ
ਜੇ ਭੁੱਲ ਕੇ ਕਦੇ ਅੱਖ ਲੱਗ ਜਾਵੇ
ਚੰਦਰਾ ਦਿਲ ਮੇਰਾ ਸੁਪਣੇ ਵਿੱਚ ਵੀ ਤੈਨੂੰ ਹੀ ਲੱਭਦਾ ..#GG
Putaa wang khidaeyaa
chawaa naal padhaeyaa mainu
jado dubaara janam mile
tere ghar da jee howa
har janam ch baapu tu howe
me teri lado dhee howa
ਪੁੱਤਾਂ ਵਾਂਗ ਖਿਡਾਇਆ
ਚਾਵਾਂ ਨਾਲ ਪੜਾਇਆ ਮੈਨੂੰ
ਜਦੋਂ ਦੁਬਾਰਾ ਜਨਮ ਮਿਲੇ
ਤੇਰੇ ਘਰ ਦਾ ਜੀਅ ਹੋਵਾਂ
ਹਰ ਜਨਮ ਚ ਬਾਪੂ ਤੂੰ ਹੋਵੇ
ਮੈਂ ਤੇਰੀ ਲਾਡੋ ਧੀ ਹੋਵਾ..!!!