Well done is better than well said
Nishane Jo rakhe sade te tu
Dil jeha har bethe haan🙈..!!
Hun nahi khud te zor sada
Gurha ishq kar bethe haan😍..!!
ਨਿਸ਼ਾਨੇ ਜੋ ਰੱਖੇ ਸਾਡੇ ‘ਤੇ ਤੂੰ
ਦਿਲ ਜਿਹਾ ਹਰ ਬੈਠੇ ਹਾਂ🙈..!!
ਹੁਣ ਨਹੀਂ ਖੁਦ ‘ਤੇ ਜ਼ੋਰ ਸਾਡਾ
ਗੂੜ੍ਹਾ ਇਸ਼ਕ ਕਰ ਬੈਠੇ ਹਾਂ😍..!!
Bhut kuj kareya e tere layi🙂
Hun bas jiona e mein mere layi🙏..!!
ਬਹੁਤ ਕੁਝ ਕਰਿਆ ਏ ਤੇਰੇ ਲਈ🙂
ਹੁਣ ਬਸ ਜਿਉਣਾ ਏ ਮੈਂ ਮੇਰੇ ਲਈ🙏..!!