
Jihde dil da kothra pleet howe..!!
“Roop” dil dayiye taa othe dayiye
Jithe pyar nibhawan di reet howe..!!
Asi tutte hoye hi chnge haan
Sadiya fikra ch Na tu pai sajjna..!!
Asi ro ro saah mukaune ne
tu jionda vassda reh sajjna..!!
ਅਸੀਂ ਟੁੱਟੇ ਹੋਏ ਹੀ ਚੰਗੇ ਹਾਂ
ਸਾਡੀਆਂ ਫ਼ਿਕਰਾਂ ‘ਚ ਨਾ ਤੂੰ ਪੈ ਸੱਜਣਾ..!!
ਅਸੀਂ ਰੋ ਰੋ ਸਾਹ ਮੁਕਾਉਣੇ ਨੇ
ਤੂੰ ਜਿਉਂਦਾ ਵੱਸਦਾ ਰਹਿ ਸੱਜਣਾ..!!
Khoeya khoeya rehnda e dila dass kyu ve
Kehre dass rog kehre jog laye tu ve..!!
ਖੋਇਆ ਖੋਇਆ ਰਹਿੰਦਾ ਏਂ ਦਿਲਾ ਦੱਸ ਕਿਉਂ ਵੇ
ਕਿਹੜੇ ਦੱਸ ਰੋਗ ਕਿਹੜੇ ਜੋਗ ਲਾਏ ਤੂੰ ਵੇ..!!