Best Punjabi - Hindi Love Poems, Sad Poems, Shayari and English Status
Mera deen iman || true love shayari
Mera deen iman jahan e oh🙇🏻♀️
Jaan lekhe ohde laawi rabba🤗..!!
Zind ohde naawe likhde tu🙏
Menu ohda hi bnawi rabba😇..!!
ਮੇਰਾ ਦੀਨ ਈਮਾਨ ਜਹਾਨ ਏ ਉਹ🙇🏻♀️
ਜਾਨ ਲੇਖੇ ਉਹਦੇ ਲਾਵੀਂ ਰੱਬਾ🤗..!!
ਜ਼ਿੰਦ ਓਹਦੇ ਨਾਂਵੇ ਲਿਖਦੇ ਤੂੰ🙏
ਮੈਨੂੰ ਉਹਦਾ ਹੀ ਬਣਾਵੀਂ ਰੱਬਾ😇..!!
Title: Mera deen iman || true love shayari
pyar shayari || wait || Intezaar shayari
Kado auna sajjna ne mere ban ke
Kado pauna mein baahan wala haar ohna nu..!!
Kado lainge oh menu galwakdi ch
Kado karna mein rajj ke pyar ohna nu🥰..!!
ਕਦੋਂ ਆਉਣਾ ਏ ਸੱਜਣਾ ਨੇ ਮੇਰੇ ਬਣ ਕੇ
ਕਦੋਂ ਪਾਉਣਾ ਮੈਂ ਬਾਹਾਂ ਵਾਲਾ ਹਾਰ ਉਹਨਾਂ ਨੂੰ..!!
ਕਦੋਂ ਲੈਣਗੇ ਉਹ ਮੈਨੂੰ ਗਲਵਕੜੀ ‘ਚ
ਕਦੋਂ ਕਰਨਾ ਮੈਂ ਰੱਜ ਕੇ ਪਿਆਰ ਉਹਨਾਂ ਨੂੰ🥰..!!