Best Punjabi - Hindi Love Poems, Sad Poems, Shayari and English Status
Zindagi da phla phla pa || sacha pyaar shayari punjabi
Zindagi da pehla pehla purpose dosto
yaad aunda e jehrra mainu har rojh dosto
honsla jeha karke number dita c
aggon ohne naah ch answer dita c
ohde bhaane husna da thhagg yaar c
par kamli ni jaane oh taa sachaa pyaar c
ਜਿੰਦਗੀ ਦਾ ਪਹਿਲਾ ਪਹਿਲਾ ਪ੍ਰਪੋਜ਼ ਦੋਸਤੋਂ
ਯਾਦ ਆਉਂਦਾ ਏ ਜਿਹੜਾ ਮੈਨੂੰ ਹਰ ਰੋਜ਼ ਦੋਸਤੋਂ
ਹੋਂਸਲਾ ਜਿਹਾ ਕਰਕੇ ਨੰਬਰ ਦਿੱਤਾ ਸੀ
ਅੱਗੋਂ ਉਹਨੇ ਨਾਂਹ’ਚ answer ਦਿੱਤਾ ਸੀ
ਉਹਦੇ ਭਾਣੇ ਹੁਸਨਾਂ ਦਾ ਠੱਗ ਯਾਰ ਸੀ
ਪਰ ਕਮਲ਼ੀ ਨਾ ਜਾਣੇ ਉਹ ਤਾਂ ਸੱਚਾ ਪਿਆਰ ਸੀ
Title: Zindagi da phla phla pa || sacha pyaar shayari punjabi
Muskurana bhool jata hai
Zindagi me ek waqt aisa bhi aata hai jab sab kuch thik hone ke baad bhi INSAAN muskurana bhool jata hai
ज़िंदगी में एक वक़्त ऐसा भी आता है जब सब कुछ ठीक होने के बाद भी इंसान मुस्कुराना भूल जाता है