
Mere bull muskuraunde te akhan nam dekh ke
Menu pagl keh tur jande ne..!!

Ardasan kar nit ohnu paune diyan🙏
Soch sath ohde da nigh sekde haan😇..!!
Khuaban vala mahi aawe ban ke haqeeqat🙈
Guru ghar ja ja mathe asi tekde haan🙇♀️..!!
ਅਰਦਾਸਾਂ ਕਰ ਨਿੱਤ ਉਹਨੂੰ ਪਾਉਣੇ ਦੀਆਂ🙏
ਸੋਚ ਸਾਥ ਉਹਦੇ ਦਾ ਨਿੱਘ ਸੇਕਦੇ ਹਾਂ😇..!!
ਖ਼ੁਆਬਾਂ ਵਾਲਾ ਮਾਹੀ ਆਵੇ ਬਣ ਕੇ ਹਕੀਕਤ🙈
ਗੁਰੂ ਘਰ ਜਾ ਜਾ ਮੱਥੇ ਅਸੀਂ ਟੇਕਦੇ ਹਾਂ🙇♀️..!!
Kinniyaan hi uljhanna ne
mere hathan diyaan lakeeran vich
safar inna te manzil ik v nahi
mere hathan diyaan lakiran vich
ਕਿੰਨੀਆਂ ਹੀ ਉਲਝਣਾਂ ਨੇ
ਮੇਰੇ ਹੱਥਾਂ ਦੀਆਂ ਲਕੀਰਾਂ ਵਿੱਚ
ਸਫਰ ਇੰਨਾ ਤੇ ਮੰਜ਼ਿਲ ਇਕ ਵੀ ਨਹੀਂ
ਮੇਰੇ ਹੱਥਾਂ ਦੀਆਂ ਲਕੀਰਾਂ ਵਿੱਚ