Tu kehnda c waqt naal sab bhul jande ne
Asi kehnde haan..
Haan ! Tu ajj vi yaad e sanu..!!
ਤੂੰ ਕਹਿੰਦਾ ਸੀ ਵਕ਼ਤ ਨਾਲ ਸਭ ਭੁੱਲ ਜਾਂਦੇ ਨੇ
ਅਸੀਂ ਕਹਿੰਦੇ ਹਾਂ..
ਹਾਂ ! ਤੂੰ ਅੱਜ ਵੀ ਯਾਦ ਏ ਸਾਨੂੰ..!!
Enjoy Every Movement of life!
Tu kehnda c waqt naal sab bhul jande ne
Asi kehnde haan..
Haan ! Tu ajj vi yaad e sanu..!!
ਤੂੰ ਕਹਿੰਦਾ ਸੀ ਵਕ਼ਤ ਨਾਲ ਸਭ ਭੁੱਲ ਜਾਂਦੇ ਨੇ
ਅਸੀਂ ਕਹਿੰਦੇ ਹਾਂ..
ਹਾਂ ! ਤੂੰ ਅੱਜ ਵੀ ਯਾਦ ਏ ਸਾਨੂੰ..!!
Jihde vich poori kayanat vassdi🌎
Tere ch asa oh dekheya❤️..!!
Jihnu rabb🙇♀️ keh ke duniya e dassdi😊
Tere ch asa oh dekheya❤️..!!
ਜਿਹਦੇ ਵਿੱਚ ਪੂਰੀ ਕਾਇਨਾਤ ਵੱਸਦੀ🌎
ਤੇਰੇ ‘ਚ ਅਸਾਂ ਉਹ ਦੇਖਿਆ❤️..!!
ਜਿਹਨੂੰ ਰੱਬ 🙇♀️ਕਹਿ ਕੇ ਦੁਨੀਆਂ ਏ ਦੱਸਦੀ😊
ਤੇਰੇ ‘ਚ ਅਸਾਂ ਉਹ ਦੇਖਿਆ❤️..!!
