
Unjh surtan van- suwanniyan ne..!!
Sanu jakdeya ehne ishq ch e
Sade pairi janzeeran banniyan ne..!!
Din guzar gye kayi saal beet gye
Par oh yaadan ove hi rahiya
Socha vich khubhiya te dil vich dafan..!!
ਦਿਨ ਗੁਜ਼ਰ ਗਏ ਕਈ ਸਾਲ ਬੀਤ ਗਏ
ਪਰ ਉਹ ਯਾਦਾਂ ਓਵੇਂ ਹੀ ਰਹੀਆਂ
ਸੋਚਾਂ ਵਿੱਚ ਖੁੱਭੀਆਂ ਤੇ ਦਿਲ ਵਿੱਚ ਦਫ਼ਨ..!!
Tenu dil ch luko k rakhna e sada lyi
Kise hor da tu Howe eh nhi sehna Teri laado ne..!!
Mangna e tenu har saah naal rabb ton
Tenu lekha apneya ch likha lena Teri laado ne..!!
ਤੈਨੂੰ ਦਿਲ ‘ਚ ਲੁਕੋ ਕੇ ਰੱਖਣਾ ਏ ਸਦਾ ਲਈ
ਕਿਸੇ ਹੋਰ ਦਾ ਤੂੰ ਹੋਵੇਂ ਇਹ ਨਹੀਂ ਸਹਿਣਾ ਤੇਰੀ ਲਾਡੋ ਨੇ..!!
ਮੰਗਣਾ ਏ ਤੈਨੂੰ ਹਰ ਸਾਹ ਨਾਲ ਰੱਬ ਤੋਂ
ਤੈਨੂੰ ਲੇਖਾਂ ਆਪਣਿਆਂ ‘ਚ ਲਿਖਾ ਲੈਣਾ ਤੇਰੀ ਲਾਡੋ ਨੇ..!!