
Ohnu pyar bahla Jada e..!!
Enjoy Every Movement of life!
Jaise poora aasmaan koi dekh nahi sakda
waise hi koi v kise ke dil me kitna pyaar hai
koi nahi dekh sakda
ਜੈਸੇ ਪੂਰਾ ਆਸਮਾਨ ਕੋਈ ਦੇਖ ਨਹੀਂ ਸਕਦਾ
ਵੇਸੇ ਕੋਈ ਵੀ ਕਿਸੇ ਕੇ ਦਿਲ ਮੈ kitna ਪਿਆਰ ਹੈ
ਕੋਈ ਨਹੀਂ ਦੇਖ ਸਕਦਾ,
kujh edaa nibhaye ohne waade saare
jhoothe si pyaar de iraade saare
mainu ohdi har gal te vishvaas si
ohne jhoothe sabit kite mere har ik khwaab saare
ਕੁਝ ਇਦਾਂ ਨਿਭਾਏ ਓਹਨੇ ਵਾਦੇ ਸਾਰੇ
ਝੁਠੇ ਸੀ ਪਿਆਰ ਦੇ ਇਰਾਦੇ ਸਾਰੇ
ਮੈਨੂੰ ਓਹਦੀ ਹਰ ਗੱਲ ਤੇ ਵਿਸ਼ਵਾਸ ਸੀ
ਓਹਨੇ ਝੁਠੇ ਸਾਬੀਤ ਕਿਤੇ ਮੇਰੇ ਹਰ ਇੱਕ ਖ਼ੁਆਬ ਸਾਰੇ
—ਗੁਰੂ ਗਾਬਾ 🌷