
Tere agge firda jhukeya
Sadi taan sunda kakh nhi
Hun tera hi ho chukkeya..!!

Tenu Milan di aas ch Mardi jawa
Samjh na aawa menu mein🥰..!!
Jad mile ta akh Nam kar lwa
Gal launa ghutt ke tenu mein😍..!!
ਤੈਨੂੰ ਮਿਲਣ ਦੀ ਆਸ ‘ਚ ਮਰਦੀ ਜਾਵਾਂ
ਸਮਝ ਨਾ ਆਵਾਂ ਮੈਨੂੰ ਮੈਂ🥰..!!
ਜਦ ਮਿਲੇ ਤਾਂ ਅੱਖ ਨਮ ਕਰ ਲਵਾਂ
ਗੱਲ ਲਾਉਣਾ ਘੁੱਟ ਕੇ ਤੈਨੂੰ ਮੈਂ😍..!!
Dil mere vich vas gayeaa e
tenu kida #dilon bahar karaan,
kai saal ho gaye bhawe vichhdeyaan nu
me ajh v tenu #pyar karaan
ਦਿਲ ਮੇਰੇ ਵਿੱਚ ਵੱਸ ਗਇਆਂ ਏ,
Tenu ਕਿੱਦਾ #ਦਿਲੋ ਬਾਹਰ ਕਰਾਂ ,
ਕਈ ਸਾਲ ਹੋ ਗਏ ਭਾਵੇਂ ਵਿਛੜਿਆਂ Nu ,
ਮੈ ਅੱਜ ਵੀ Tenu #ਪਿਆਰ ਕਰਾਂ .