Bhed dila de khol ve arheya mere agge sangi na
Jiwe rakhega reh lungi naal tere koi tangi na ♥️
ਭੇਦ ਦਿਲਾਂ ਦੇ ਖੋਲ ਵੇ ਅੜਿਆ ਮੇਰੇ ਅੱਗੇ ਸੰਗੀ ਨਾ
ਜਿਵੇਂ ਰਖੇਗਾ ਰਹਿ ਲੂੰਗੀ ਨਾਲ ਤੇਰੇ ਕੋਈ ਤੰਗੀ ਨਾ ❤️
Enjoy Every Movement of life!
Bhed dila de khol ve arheya mere agge sangi na
Jiwe rakhega reh lungi naal tere koi tangi na ♥️
ਭੇਦ ਦਿਲਾਂ ਦੇ ਖੋਲ ਵੇ ਅੜਿਆ ਮੇਰੇ ਅੱਗੇ ਸੰਗੀ ਨਾ
ਜਿਵੇਂ ਰਖੇਗਾ ਰਹਿ ਲੂੰਗੀ ਨਾਲ ਤੇਰੇ ਕੋਈ ਤੰਗੀ ਨਾ ❤️
Sachi bachpan de din awalle si
nit ghumde firde kalle si
na koi rona-dhona si
na kise da chahunde hona si
nit beparwaah te jhalle si
sachi bachpan de din awalle c
ਸੱਚੀ ਬਚਪਨ ਦੇ ਦਿਨ 😅ਅਵੱਲੇ ਸੀ..
ਨਿੱਤ ਘੁੰਮਦੇ ਫਿਰਦੇ 💝ਕੱਲੇ ਸੀ..
ਨਾ ਕੋਈ ਰੋਣਾ-ਧੋਣਾ🤷🏻♂️ ਸੀ..
ਨਾ ਕਿਸੇ ਦਾ ਚਾਹੁੰਦੇ ਹੋਣਾ 😏ਸੀ..
ਨਿੱਤ ਬੇਪਰਵਾਹੇ ਤੇ ਝੱਲੇ😄 ਸੀ..
ਸੱਚੀ ਬਚਪਨ ਦੇ ਦਿਨ 😅ਅਵੱਲੇ ਸੀ.. kuldeep kaur