Skip to content

Tasveer ho gya hu || hindi 2 lines shayari

Unke husn ka aalam na poochhiye
bas tasveer ho gya hu, tasveer dekhkar

उनके हुस्न का आलम न पूछिये,
बस तस्वीर हो गया हूँ, तस्वीर देखकर

Title: Tasveer ho gya hu || hindi 2 lines shayari

Best Punjabi - Hindi Love Poems, Sad Poems, Shayari and English Status


Kali Photo dekh || Sad sharry

Kali photo dekh meri
tera dil nahi rajjda hona
mera g nahi lagda
odha kithon g lagda

ਕਾਲੀ ਫ਼ੋਟੋ ਦੇਖ ਮੇਰੀ
ਤੇਰਾ ਦਿਲ ਨਹੀਂ ਰੱਜਦਾ ਹੋਣਾ
ਮੇਰਾ ਜੀ ਨਹੀਂ ਲਗਦਾ
ਓਢਾ ਕਿੱਥੋਂ ਜੀ ਲਗਦਾ ਹੋਣਾ

Title: Kali Photo dekh || Sad sharry


Yaar tere varga || Punjabi love status

Mein karda Jaan hazar
Koi Howe yaar je tere varga😘
Menu odo to yaari kmaal lagdi hai
Jado da mileya e yaar tere varga❤

ਮੈਂ ਕਰਦਾ ਜਾਨ ਹਾਜ਼ਰ
ਕੋਈ ਹੋਵੇ ਯਾਰ ਜੇ ਤੇਰੇ ਵਰਗਾ😘
ਮੈਨੂੰ ਉਦੋਂ ਤੋਂ ਯਾਰੀ ਕਮਾਲ ਲਗਦੀ ਹੈ
ਜਦੋਂ ਦਾ ਮਿਲਿਆਂ ਏ ਯਾਰ ਤੇਰੇ ਵਰਗਾ❤️

Title: Yaar tere varga || Punjabi love status