Skip to content

Me theek v aa || punjabi poetry

Me theek v aa
te buraa haal v ae
tu mere naal v ae
te mere kilaab v ae
jisda koi jawaab ni
tu  mere dil da o sawaal v ae
meri zindagi lai
tu asaan v aa
te kamaal v ae
me theek v aa
te buraa haal v ae

ਮੈਂ ਠੀਕ ਵੀ ਆ
ਤੇ ਬੁਰਾ ਹਾਲ ਵੀ ਏ
ਤੂੰ ਮੇਰੇ ਨਾਲ ਵੀ ਏ
ਤੇ ਮੇਰੇ ਖਿਲਾਫ ਵੀ ਏ
ਜਿਸਦਾ ਕੋਈ ਜਵਾਬ ਨੀ
ਤੂੰ ਮੇਰੇ ਦਿਲ ਦਾ ਓ ਸਵਾਲ ਵੀ ਏ
ਮੇਰੀ ਜ਼ਿੰਦਗੀ ਲਈ
ਤੂੰ ਆਸਾਨ ਵੀ ਆ
ਤੇ ਕਮਾਲ ਵੀ ਏ
ਮੈਂ ਠੀਕ ਵੀ ਆ
ਤੇ ਬੁਰਾ ਹਾਲ ਵੀ ਏ

ਸੁਖਦੀਪ ਸਿੰਘ ✍

Title: Me theek v aa || punjabi poetry

Tags:

Best Punjabi - Hindi Love Poems, Sad Poems, Shayari and English Status


MITHRRE BOLAAN NE MOH LIYA || 2 lines status

Mithrre bolaan ne moh liya is dil nu
korre hunde taan shayed takdeer ajh kujh hor hundi

ਮਿੱਠੜੇ ਬੋਲਾਂ ਨੇ ਮੋਹ ਲਿਆ ਇਸ ਦਿਲ ਨੂੰ
ਕੌੜੇ ਹੁੰਦੇ ਤਾਂ ਸ਼ਾਇਦ ਤਕਦੀਰ ਅੱਜ ਕੁਝ ਹੋਰ ਹੁੰਦੀ

Title: MITHRRE BOLAAN NE MOH LIYA || 2 lines status


Change in your life || true lines || english quotes

Motivational quotes || Always be open to bit of change in your life, even if it makes you uncomfortable, it will be worth it.
Always be open to bit of change in your life, even if it makes you uncomfortable, it will be worth it.