
tere baad sajjna me kinna chir roi
na dasdi kise nu me ki hoyeaa
bas rohi jawa dard dil ch lukowa
Dil masoom jeha dil rat raunda aa
sirf te sirf tainu chahunda aa
ਦਿਲ ਮਾਸੂਮ ਜਿਹਾ ਦਿਨ ਰਾਤ ਰੋਂਦਾ ਆ
ਸਿਰਫ ਤੇ ਸਿਰਫ ਤੈਨੂੰ ਚਾਹੁੰਦਾ ਆ
Jaan e tu meri haan mera jahan vi e tu
Mein ta vaar deni zindagi di har khushi tere layi..!!
Jada dass nahio hunda bas jaan le o yara
Khuda Allah maula rabb te tu ikk e mere layi..!!
ਜਾਨ ਏ ਤੂੰ ਮੇਰੀ ਹਾਂ ਮੇਰਾ ਜਹਾਨ ਵੀ ਏ ਤੂੰ
ਮੈਂ ਤਾਂ ਵਾਰ ਦੇਣੀ ਜ਼ਿੰਦਗੀ ਦੀ ਹਰ ਖੁਸ਼ੀ ਤੇਰੇ ਲਈ..!!
ਜ਼ਿਆਦਾ ਦੱਸ ਨਹੀਂਓ ਹੁੰਦਾ ਬੱਸ ਜਾਣ ਲੈ ਓ ਯਾਰਾ
ਖੁਦਾ ਅੱਲ੍ਹਾ ਮੌਲਾ ਰੱਬ ਤੇ ਤੂੰ ਇੱਕ ਏ ਮੇਰੇ ਲਈ..!!