Best Punjabi - Hindi Love Poems, Sad Poems, Shayari and English Status
tere khayal || Teriyan yaadan || punjabi shayari
Tereyan khayalan nu akhan naal poojde haan
Ki dassiye tenu kinna chahun lagge aan🥰..!!
Har roj jo naal naal rehndiyan ne mere
Teriyan yaadan nu sirhane rakh saun lgge aan😇..!!
ਤੇਰਿਆ ਖਿਆਲਾਂ ਨੂੰ ਅੱਖਾਂ ਨਾਲ ਪੂਜਦੇ ਹਾਂ
ਕੀ ਦੱਸੀਏ ਤੈਨੂੰ ਕਿੰਨਾ ਚਾਹੁਣ ਲੱਗੇ ਆਂ🥰..!!
ਹਰ ਰੋਜ ਜੋ ਨਾਲ ਨਾਲ ਰਹਿੰਦੀਆਂ ਨੇ ਮੇਰੇ
ਤੇਰੀਆਂ ਯਾਦਾਂ ਨੂੰ ਸਿਰਹਾਣੇ ਰੱਖ ਸੌਣ ਲੱਗੇ ਆਂ😇..!!
Title: tere khayal || Teriyan yaadan || punjabi shayari
Hadho vadh pyar aawe || love punjabi shayari || two line shayari
Deed howe sajjna di nazare bde lagde ne
Hadho vadh pyar aawe pyare bde lagde ne😘..!!
ਦੀਦ ਹੋਵੇ ਸੱਜਣਾ ਦੀ ਨਜ਼ਾਰੇ ਬੜੇ ਲੱਗਦੇ ਨੇ
ਹੱਦੋਂ ਵੱਧ ਪਿਆਰ ਆਵੇ ਪਿਆਰੇ ਬੜੇ ਲੱਗਦੇ ਨੇ😘..!!
