Skip to content

PYAAR IK JEHAR || bebe shayari and ishq shayari

ਪਿੰਦੇ ਪਿੰਦੇ ਘੁੱਟ ਪਯਾਰ ਦਾ
ਪਤਾ ਵੀ ਨਹੀਂ ਚਲੀਆਂ
ਕਦੇ ਘੁੱਟ ਜੇਹਰ ਦਾ ਪਿ ਗਯੇ
ਐਹ ਇਸ਼ਕ ਨੇ ਤਾਂ ਕਦੋਂ ਦਾ ਮਾਰ ਦੇਣਾ ਸੀ
ਐਹ ਤਾਂ ਬੇਬੇ ਦਿਆਂ ਦੁਆਵਾਂ ਸੀ
ਜਿਦੇ ਕਰਕੇ ਅਸੀਂ ਜੀ ਗਏ
—ਗੁਰੂ ਗਾਬਾ 🌷

Title: PYAAR IK JEHAR || bebe shayari and ishq shayari

Best Punjabi - Hindi Love Poems, Sad Poems, Shayari and English Status


Koi ja ke dasse ohna nu || sad but true lines || heart touching lines

Heart touching shayari || Gall gall te Jo sunaunde ne ke tusi badal gaye ho
Koi ja ke dasse ohna nu ke sade badlan di vajah vi oh hi ne..!!ਗੱਲ ਗੱਲ ਤੇ ਜੋ ਸੁਣਾਉਂਦੇ ਨੇ ਕਿ ਤੁਸੀਂ ਬਦਲ ਗਏ ਹੋ
ਕੋਈ ਜਾ ਕੇ ਦੱਸੇ ਉਹਨਾਂ ਨੂੰ ਕਿ ਸਾਡੀ ਬਦਲਣ ਦੀ ਵਜ੍ਹਾ ਵੀ ਉਹ ਹੀ ਨੇ..!!
Gall gall te Jo sunaunde ne ke tusi badal gaye ho
Koi ja ke dasse ohna nu ke sade badlan di vajah vi oh hi ne..!!

Title: Koi ja ke dasse ohna nu || sad but true lines || heart touching lines


Tere jaan to baad kakhan ch ruljugi zindagi || punjabi shayari images || sad shayari

Door Na ja pawe tu || shayari || punjabi shayari 

Metho chah ke vi Na door ja pawe tu
Esa khuab koi akhan ch sajjna tu Paal le
Tere jaan to baad kakhan ch ruljugi eh zindagi
Tu aa te esnu sda lyi sambhal le..!!

ਮੈਥੋਂ ਚਾਹ ਕੇ ਵੀ ਨਾ ਦੂਰ ਜਾ ਪਾਵੇਂ ਤੂੰ
ਐਸਾ ਖ਼ੁਆਬ ਕੋਈ ਅੱਖਾਂ ‘ਚ ਸੱਜਣਾ ਤੂੰ ਪਾਲ ਲੈ
ਤੇਰੇ ਜਾਣ ਤੋਂ ਬਾਅਦ ਕੱਖਾਂ ‘ਚ ਰੁਲਜੁਗੀ ਇਹ ਜ਼ਿੰਦਗੀ
ਤੂੰ ਆ ਤੇ ਇਸਨੂੰ ਸਦਾ ਲਈ ਸੰਭਾਲ ਲੈ..!!

Metho chah ke vi Na door ja pawe tu

Metho chah ke vi Na door ja pawe tu
Esa khuab koi akhan ch sajjna tu Paal le
Tere jaan to baad kakhan ch ruljugi eh zindagi
Tu aa te esnu sda lyi sambhal le..!!
ਮੈਥੋਂ ਚਾਹ ਕੇ ਵੀ ਨਾ ਦੂਰ ਜਾ ਪਾਵੇਂ ਤੂੰ
ਐਸਾ ਖ਼ੁਆਬ ਕੋਈ ਅੱਖਾਂ ‘ਚ ਸੱਜਣਾ ਤੂੰ ਪਾਲ ਲੈ
ਤੇਰੇ ਜਾਣ ਤੋਂ ਬਾਅਦ ਕੱਖਾਂ ‘ਚ ਰੁਲਜੁਗੀ ਇਹ ਜ਼ਿੰਦਗੀ
ਤੂੰ ਆ ਤੇ ਇਸਨੂੰ ਸਦਾ ਲਈ ਸੰਭਾਲ ਲੈ..!!