ਰੱਬ ਨੇਂ ਅੱਜ ਫੇਰ ਪੁੱਛ ਲਿਆ ਕਿ ਤੇਰਾ ਚਿਹਰਾ ਉਦਾਸ ਕਿਉਂ ਹੈ,
ਜਿਸ ਕੋਲ ਤੇਰੇ ਲਈ Time ਨਹੀਂ ਉਹ ਤੇਰੇ ਲਈ ਖਾਸ ਕਿਉਂ ਹੈ?
rabb ne ajj fer puchh lyaa ke tera chehra udaas kyu hai
jis kol tere lai time nahi oh tere lai khaas kyu hai?
Enjoy Every Movement of life!
ਰੱਬ ਨੇਂ ਅੱਜ ਫੇਰ ਪੁੱਛ ਲਿਆ ਕਿ ਤੇਰਾ ਚਿਹਰਾ ਉਦਾਸ ਕਿਉਂ ਹੈ,
ਜਿਸ ਕੋਲ ਤੇਰੇ ਲਈ Time ਨਹੀਂ ਉਹ ਤੇਰੇ ਲਈ ਖਾਸ ਕਿਉਂ ਹੈ?
rabb ne ajj fer puchh lyaa ke tera chehra udaas kyu hai
jis kol tere lai time nahi oh tere lai khaas kyu hai?
Honestly, i will wait for you..
because I don’t want anyone else.
tere lai bhulai baitha me
apne aap nu
tu das edaa da din koi
jado yaad mmainu tu aawe naa
eh ishq paiddha kamla
eh nu samajh koi paawe na
ਤੇਰੇ ਲਈ ਭੁਲਾਈ ਬੈਠਾ ਮੈਂ
ਆਪਣੇ ਆਪ ਨੂੰ
ਤੂੰ ਦੱਸ ਇਦਾਂ ਦਾ ਦਿਨ ਕੋਈ
ਜਦੋਂ ਯਾਦ ਮੈਨੂੰ ਤੂੰ ਆਵੇਂ ਨਾਂ
ਐਹ ਇਸ਼ਕ ਪੇੜਾਂ ਕਮਲਾ
ਐਹ ਨੂੰ ਸਮਝ ਕੋਈ ਪਾਵੇ ਨਾ
—ਗੁਰੂ ਗਾਬਾ 🌷